#harmandirsahib

Posts tagged on #harmandirsahib

Top Posts Recent Posts

Top Posts

ਅੱਜ ਦਾ ਮੁੱਖਵਾਕ
ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥ {ਅੰਗ 706}

He grants our hearts' desires, and fulfills all our hopes. He destroys pain and suffering; remember God in meditation, O Nanak - He is not far away. Love Him, with whom you enjoy all pleasures. Do not forget that Lord, even for an instant; O Nanak, He fashioned this beautiful body. 
ਹੇ ਨਾਨਕ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ, ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ।੧। ਹੇ ਨਾਨਕ! ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ। ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ। हे नानक! जो प्रभु हमें मन भवन सुख देता है जो सब जगह (सब जीवो की उम्मीदें पूरी करता है, जो हमारे झगड़े और कलेश नास करने वाला है उस को याद कर वेह तेरे से दूर नहीं है। हे नानक! जिस प्रभु की बरकत से तुम सभी आनंद करते हो, उस से प्रीत जोड़। जिस प्रभु ने तुम्हारा सुंदर सरीर बनाया है, भगवन कर के उसे कभी भी न भूल।

ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਹਿ
P.C. Unknown(DM FOR CREDIT)

#darbarsahib#harmandirsahib#sridarbarsahib#goldentemple#singh#kaur#punjab#punjabi#new#sikh#travel#love#travelgram#sikhiforall#instagram#instatravel#photography#instagood#happy#sikhexpo#amazing#photooftheday#instalikes #india#follow4follow#likeforlike#art#like4like#instaphoto#wmk.

ਅੱਜ ਦਾ ਮੁੱਖਵਾਕ ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥ {ਅੰਗ 706} He grants our hearts' desires, and fulfills all our hopes. He destroys pain and suffering; remember God in meditation, O Nanak - He is not far away. Love Him, with whom you enjoy all pleasures. Do not forget that Lord, even for an instant; O Nanak, He fashioned this beautiful body. ਹੇ ਨਾਨਕ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ, ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ।੧। ਹੇ ਨਾਨਕ! ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ। ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ। हे नानक! जो प्रभु हमें मन भवन सुख देता है जो सब जगह (सब जीवो की उम्मीदें पूरी करता है, जो हमारे झगड़े और कलेश नास करने वाला है उस को याद कर वेह तेरे से दूर नहीं है। हे नानक! जिस प्रभु की बरकत से तुम सभी आनंद करते हो, उस से प्रीत जोड़। जिस प्रभु ने तुम्हारा सुंदर सरीर बनाया है, भगवन कर के उसे कभी भी न भूल। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ P.C. Unknown(DM FOR CREDIT) #darbarsahib #harmandirsahib #sridarbarsahib #goldentemple #singh #kaur #punjab #punjabi #new #sikh #travel #love #travelgram #sikhiforall #instagram #instatravel #photography #instagood #happy #sikhexpo #amazing #photooftheday #instalikes  #india #follow4follow #likeforlike #art #like4like #instaphoto #wmk ...

ਅੱਜ ਦਾ ਮੁਖਵਾਕ: 
ਤਿਲੰਗ ਘਰੁ ੨ ਮਹਲਾ ੫ ॥ ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥ ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥ ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥ ਹੈ ਤੂਹੈ ਤੂ ਹੋਵਨਹਾਰ ॥ ਅਗਮ ਅਗਾਧਿ ਊਚ ਆਪਾਰ ॥ ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥ ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥ ਜੋ ਦੀਸੈ ਸੋ ਤੇਰਾ ਰੂਪੁ ॥ ਗੁਣ ਨਿਧਾਨ ਗੋਵਿੰਦ ਅਨੂਪ ॥ ਸਿਮਰਿ ਸਿਮਰਿ ਸਿਮਰਿ ਜਨ ਸੋਇ ॥ ਨਾਨਕ ਕਰਮਿ ਪਰਾਪਤਿ ਹੋਇ ॥੩॥ ਜਿਨਿ ਜਪਿਆ ਤਿਸ ਕਉ ਬਲਿਹਾਰ ॥ ਤਿਸ ਕੈ ਸੰਗਿ ਤਰੈ ਸੰਸਾਰ ॥ ਕਹੁ ਨਾਨਕ ਪ੍ਰਭ ਲੋਚਾ ਪੂਰਿ ॥ ਸੰਤ ਜਨਾ ਕੀ ਬਾਛਉ ਧੂਰਿ ॥੪॥੨॥ {ਅੰਗ 723-724}

There is no other than You, Lord. You are the Creator; whatever You do, that alone happens. You are the strength, and You are the support of the mind. Forever and ever, meditate, O Nanak, on the One. The Great Giver is the Supreme Lord God over all. You are our support, You are our sustainer. You are, You are, and You shall ever be, O inaccessible, unfathomable, lofty and infinite Lord. Those who serve You, are not touched by fear or suffering. By Guru’s Grace, O Nanak, sing the Glorious Praises of the Lord.

ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ। ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ।ਰਹਾਉ। ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। (ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ। ਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ। ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ। ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ ਨਹੀਂ ਸਕਦਾ। ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਪਰਮਾਤਮਾ ਦੇ) ਗੁਣ ਗਾ ਸਕਦੇ ਹਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

#darbarsahib#harmandirsahib#sridarbarsahib#goldentemple#singh#kaur#punjab#punjabi#new#sikh#travel#love#travelgram#sikhiforall#instagram#instatravel#photography#instagood#happy#sikhexpo#amazing#photooftheday#instalikes #india#follow4follow#likeforlike#art#like4like#instaphoto#wmk.

ਅੱਜ ਦਾ ਮੁਖਵਾਕ: ਤਿਲੰਗ ਘਰੁ ੨ ਮਹਲਾ ੫ ॥ ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥ ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥ ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥ ਹੈ ਤੂਹੈ ਤੂ ਹੋਵਨਹਾਰ ॥ ਅਗਮ ਅਗਾਧਿ ਊਚ ਆਪਾਰ ॥ ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥ ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥ ਜੋ ਦੀਸੈ ਸੋ ਤੇਰਾ ਰੂਪੁ ॥ ਗੁਣ ਨਿਧਾਨ ਗੋਵਿੰਦ ਅਨੂਪ ॥ ਸਿਮਰਿ ਸਿਮਰਿ ਸਿਮਰਿ ਜਨ ਸੋਇ ॥ ਨਾਨਕ ਕਰਮਿ ਪਰਾਪਤਿ ਹੋਇ ॥੩॥ ਜਿਨਿ ਜਪਿਆ ਤਿਸ ਕਉ ਬਲਿਹਾਰ ॥ ਤਿਸ ਕੈ ਸੰਗਿ ਤਰੈ ਸੰਸਾਰ ॥ ਕਹੁ ਨਾਨਕ ਪ੍ਰਭ ਲੋਚਾ ਪੂਰਿ ॥ ਸੰਤ ਜਨਾ ਕੀ ਬਾਛਉ ਧੂਰਿ ॥੪॥੨॥ {ਅੰਗ 723-724} There is no other than You, Lord. You are the Creator; whatever You do, that alone happens. You are the strength, and You are the support of the mind. Forever and ever, meditate, O Nanak, on the One. The Great Giver is the Supreme Lord God over all. You are our support, You are our sustainer. You are, You are, and You shall ever be, O inaccessible, unfathomable, lofty and infinite Lord. Those who serve You, are not touched by fear or suffering. By Guru’s Grace, O Nanak, sing the Glorious Praises of the Lord. ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ। ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ।ਰਹਾਉ। ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। (ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ। ਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ। ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ। ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ ਨਹੀਂ ਸਕਦਾ। ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਪਰਮਾਤਮਾ ਦੇ) ਗੁਣ ਗਾ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ #darbarsahib #harmandirsahib #sridarbarsahib #goldentemple #singh #kaur #punjab #punjabi #new #sikh #travel #love #travelgram #sikhiforall #instagram #instatravel #photography #instagood #happy #sikhexpo #amazing #photooftheday #instalikes  #india #follow4follow #likeforlike #art #like4like #instaphoto #wmk ...

“Your Divine Light is contained in all; everyone belongs to You.⠀
⠀
You Yourself join and separate again.⠀
⠀
Whatever the Creator does, comes to pass.⠀
⠀
The Supreme demolishes, the Supreme builds; by His Order, He merges us into Himself.⠀
⠀
Whatever is pleasing to God’s Will, happens.⠀
⠀
Without the Guru, no one obtains the Perfect Lord.”⠀
⠀
SGGS, 414, Guru Nanak Dev Ji⠀
⠀
ਸਗਲੀ ਜੋਤਿ ਤੇਰਾ ਸਭੁ ਕੋਈ ॥⠀
ਆਪੇ ਜੋੜਿ ਵਿਛੋੜੇ ਸੋਈ ॥⠀
ਆਪੇ ਕਰਤਾ ਕਰੇ ਸੁ ਹੋਈ ॥੪॥⠀
ਢਾਹਿ ਉਸਾਰੇ ਹੁਕਮਿ ਸਮਾਵੈ ॥⠀
ਹੁਕਮੋ ਵਰਤੈ ਜੋ ਤਿਸੁ ਭਾਵੈ ॥⠀
ਗੁਰ ਬਿਨੁ ਪੂਰਾ ਕੋਇ ਨ ਪਾਵੈ ॥੫॥⠀
⠀
www.sikhexpo.com⠀
⠀
Gurpurab di lakh lakh vdhayi ( Happy Gurpurab).⠀
⠀
Capture by: @nirmalbir_clicks.

“Your Divine Light is contained in all; everyone belongs to You.⠀ ⠀ You Yourself join and separate again.⠀ ⠀ Whatever the Creator does, comes to pass.⠀ ⠀ The Supreme demolishes, the Supreme builds; by His Order, He merges us into Himself.⠀ ⠀ Whatever is pleasing to God’s Will, happens.⠀ ⠀ Without the Guru, no one obtains the Perfect Lord.”⠀ ⠀ SGGS, 414, Guru Nanak Dev Ji⠀ ⠀ ਸਗਲੀ ਜੋਤਿ ਤੇਰਾ ਸਭੁ ਕੋਈ ॥⠀ ਆਪੇ ਜੋੜਿ ਵਿਛੋੜੇ ਸੋਈ ॥⠀ ਆਪੇ ਕਰਤਾ ਕਰੇ ਸੁ ਹੋਈ ॥੪॥⠀ ਢਾਹਿ ਉਸਾਰੇ ਹੁਕਮਿ ਸਮਾਵੈ ॥⠀ ਹੁਕਮੋ ਵਰਤੈ ਜੋ ਤਿਸੁ ਭਾਵੈ ॥⠀ ਗੁਰ ਬਿਨੁ ਪੂਰਾ ਕੋਇ ਨ ਪਾਵੈ ॥੫॥⠀ ⠀ www.sikhexpo.com⠀ ⠀ Gurpurab di lakh lakh vdhayi ( Happy Gurpurab).⠀ ⠀ Capture by: @nirmalbir_clicks ...

“I was scared, scared to death, when I thought that You were far away.⠀
⠀
But my fear was removed, when I saw that You are pervading everywhere.⠀
⠀
I am a sacrifice to my True Guru.⠀
⠀
Whom shall not abandon me; Whom shall surely carry me across.”⠀
⠀
Guru Arjan Dev, SGGS, ANG 186⠀
⠀
ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥⠀
ਡਰੁ ਚੂਕਾ ਦੇਖਿਆ ਭਰਪੂਰਿ ॥੧॥⠀
ਸਤਿਗੁਰ ਅਪਨੇ ਕਉ ਬਲਿਹਾਰੈ ॥⠀
ਛੋਡਿ ਨ ਜਾਈ ਸਰਪਰ ਤਾਰੈ ॥੧॥ ਰਹਾਉ ॥⠀
⠀
📷: @bengoeseverywhere.

“I was scared, scared to death, when I thought that You were far away.⠀ ⠀ But my fear was removed, when I saw that You are pervading everywhere.⠀ ⠀ I am a sacrifice to my True Guru.⠀ ⠀ Whom shall not abandon me; Whom shall surely carry me across.”⠀ ⠀ Guru Arjan Dev, SGGS, ANG 186⠀ ⠀ ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥⠀ ਡਰੁ ਚੂਕਾ ਦੇਖਿਆ ਭਰਪੂਰਿ ॥੧॥⠀ ਸਤਿਗੁਰ ਅਪਨੇ ਕਉ ਬਲਿਹਾਰੈ ॥⠀ ਛੋਡਿ ਨ ਜਾਈ ਸਰਪਰ ਤਾਰੈ ॥੧॥ ਰਹਾਉ ॥⠀ ⠀ 📷: @bengoeseverywhere ...

"The Unseen Lord is deep within the self; the Supreme cannot be seen; the curtain of egotism intervenes.⠀ ⠀ In emotional attachment to Maya, all the world is asleep. Tell me, how can this doubt be dispelled?⠀ ⠀ The one lives together with the other in the same house, but they do not talk to one another, O Siblings of Destiny.⠀ ⠀ Without the one substance, the five are miserable; that substance is in the unapproachable place.⠀ ⠀ And the one whose home it is, has locked it up, and given the key to the Guru.⠀ ⠀ You may make all sorts of efforts, but it cannot be obtained, without the Sanctuary of the True Guru."⠀ ⠀ Guru Arjan Dev, SGGS, ANG 191⠀ ⠀ ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ ॥⠀ ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ ॥੧॥⠀ ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ ॥⠀ ਏਕ ਬਸਤੁ ਬਿਨੁ ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ ॥੨॥⠀ ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ ॥⠀ ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ ॥੩॥⠀ ⠀ 📸: @manvirsphotography ...

ਅੱਜ ਦਾ ਮੁਖਵਾਕ : 
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ 
ੴ ਸਤਿਗੁਰ ਪ੍ਰਸਾਦਿ ॥ 
ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥{ਅੰਗ 685} ☬ English Translation:- ☬

The Guru is the ocean, filled with pearls. The Saints gather in the Ambrosial Nectar; they do not go far away from there. They taste the subtle essence of the Lord; they are loved by God. Within this pool, the swans find their Lord, the Lord of their souls. ||1|| What can the poor crane accomplish by bathing in the mud puddle? It sinks into the mire, and its filth is not washed away. ||1||Pause|| ☬ ਪੰਜਾਬੀ ਵਿਚ ਵਿਆਖਿਆ :- ☬

ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧। ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ? (ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ)।੧।ਰਹਾਉ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
Pic by unknownartist #darbarsahib#harmandirsahib#sridarbarsahib#goldentemple#singh#kaur#punjab#punjabi#new#sikh#travel#love#travelgram#sikhiforall#instagram#instatravel#photography#instagood#happy#sikhexpo#amazing#photooftheday#instalikes #india#follow4follow#likeforlike#art#like4like#instaphoto#wmk.

ਅੱਜ ਦਾ ਮੁਖਵਾਕ : ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥{ਅੰਗ 685} ☬ English Translation:- ☬ The Guru is the ocean, filled with pearls. The Saints gather in the Ambrosial Nectar; they do not go far away from there. They taste the subtle essence of the Lord; they are loved by God. Within this pool, the swans find their Lord, the Lord of their souls. ||1|| What can the poor crane accomplish by bathing in the mud puddle? It sinks into the mire, and its filth is not washed away. ||1||Pause|| ☬ ਪੰਜਾਬੀ ਵਿਚ ਵਿਆਖਿਆ :- ☬ ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧। ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ? (ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ)।੧।ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ Pic by unknownartist #darbarsahib #harmandirsahib #sridarbarsahib #goldentemple #singh #kaur #punjab #punjabi #new #sikh #travel #love #travelgram #sikhiforall #instagram #instatravel #photography #instagood #happy #sikhexpo #amazing #photooftheday #instalikes  #india #follow4follow #likeforlike #art #like4like #instaphoto #wmk ...

“wherever I look, there you are; I am totally convinced of this. ⠀
⠀
unto whom should I pray? the lord himself hears all. ⠀
⠀
my anxiety is over. the guru has cut away my bonds, and I have found eternal peace. ⠀
⠀
whatever shall be, shall be in the end; so where can pain and pleasure be seen?” ⠀
⠀
guru arjan dev ji, SGGS, ANG 205⠀
⠀
ਜਤ ਕਤ ਦੇਖਉ ਤਤ ਤਤ ਤੁਮ ਹੀ ਮੋਹਿ ਇਹੁ ਬਿਸੁਆਸੁ ਹੋਇ ਆਇਓ ॥⠀
ਕੈ ਪਹਿ ਕਰਉ ਅਰਦਾਸਿ ਬੇਨਤੀ ਜਉ ਸੁਨਤੋ ਹੈ ਰਘੁਰਾਇਓ ॥੧॥⠀
ਲਹਿਓ ਸਹਸਾ ਬੰਧਨ ਗੁਰਿ ਤੋਰੇ ਤਾਂ ਸਦਾ ਸਹਜ ਸੁਖੁ ਪਾਇਓ ॥⠀
ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ ॥੨॥⠀
⠀
📷: @the_passionate_grapher.

“wherever I look, there you are; I am totally convinced of this. ⠀ ⠀ unto whom should I pray? the lord himself hears all. ⠀ ⠀ my anxiety is over. the guru has cut away my bonds, and I have found eternal peace. ⠀ ⠀ whatever shall be, shall be in the end; so where can pain and pleasure be seen?” ⠀ ⠀ guru arjan dev ji, SGGS, ANG 205⠀ ⠀ ਜਤ ਕਤ ਦੇਖਉ ਤਤ ਤਤ ਤੁਮ ਹੀ ਮੋਹਿ ਇਹੁ ਬਿਸੁਆਸੁ ਹੋਇ ਆਇਓ ॥⠀ ਕੈ ਪਹਿ ਕਰਉ ਅਰਦਾਸਿ ਬੇਨਤੀ ਜਉ ਸੁਨਤੋ ਹੈ ਰਘੁਰਾਇਓ ॥੧॥⠀ ਲਹਿਓ ਸਹਸਾ ਬੰਧਨ ਗੁਰਿ ਤੋਰੇ ਤਾਂ ਸਦਾ ਸਹਜ ਸੁਖੁ ਪਾਇਓ ॥⠀ ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ ॥੨॥⠀ ⠀ 📷: @the_passionate_grapher ...

How INCREDIBLE? 😯🧡⠀
⠀

How INCREDIBLE? 😯🧡⠀ ⠀ "Started with the portrait of Sri Guru Nanak Dev Ji, for 550th Gurpurab. And In this progress video I am working on skin textures with tombo mono eraser and then blending them with blending stumps.” ~ Ekamjot Singh⠀ ⠀ Art by @ekam.art ...

Most Recent

‌☬ ੲਿਕ ਵਾਰ ਵਾਹਿਗਰੂ ਜੀ ਜਰੁਰ ਲਿਖੋ ਜੀ ਤੇ ਜਪੋ ਜੀ।।☬ ੴ
@nihanglife  ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ @nihanglife 🌹🌹🌹🌹🌹🌹🌹🌹🌹🌹🌹🌹🌹🌹🌹
‌#waheguru🇵 🇷 🇴 🇲 🇴 🇹 🇪 👇
‌🇸 🇮 🇰 🇭 🇮 🇸 🇲 👇FOLLOW👉👉
‌.
‌☬ ੲਿਕ ਵਾਰ ਵਾਹਿਗਰੂ ਜੀ ਜਰੁਰ ਲਿਖੋ ਜੀ ਤੇ ਜਪੋ ਜੀ।।☬ ੴ
@nihanglife
@nihanglife
#khalistan 
@nihanglife
@nihanglife
@nihanglife 
#sikh
#keepsupport 
#amritsar 
#waheguru 
#wmk #amritsar 
#punjabi #punjab
#india #chandigarh 
#ludhiana #sardar 
#sardarni #goldentemple 
#harmandirsahib #pendu 
#follow
#hazoorsahib #rabb #hoshiarpur  #kaur #jatt
#jatti #sikh #nihanglife #9gag
#waheguru #bathinda #delhi  #gurugobindsinghji#gurugranthsahibji #neverforget ‌ਨੋਟ🙏ਇਹ ਪੇਜ ਅਸੀਂ ਚੰਗੇ ਵਿਚਾਰ ਤੇ ਸਿੱਖੀ ਨੂੰ ਫਲਾਉਣ ਲਈ ਬਣਾਇਆ ਹੈ। ਜੇ ਤੁਹਾਨੂੰ ਸਾਡਾ page ਵਧੀਆ ਲਗੇ ਤਾਂ ਜਰੂਰ share ਕਰਕੇ support.

‌☬ ੲਿਕ ਵਾਰ ਵਾਹਿਗਰੂ ਜੀ ਜਰੁਰ ਲਿਖੋ ਜੀ ਤੇ ਜਪੋ ਜੀ।।☬ ੴ @nihanglife  ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ @nihanglife 🌹🌹🌹🌹🌹🌹🌹🌹🌹🌹🌹🌹🌹🌹🌹 ‌#waheguru 🇵 🇷 🇴 🇲 🇴 🇹 🇪 👇 ‌🇸 🇮 🇰 🇭 🇮 🇸 🇲 👇FOLLOW👉👉 ‌. ‌☬ ੲਿਕ ਵਾਰ ਵਾਹਿਗਰੂ ਜੀ ਜਰੁਰ ਲਿਖੋ ਜੀ ਤੇ ਜਪੋ ਜੀ।।☬ ੴ @nihanglife @nihanglife #khalistan   @nihanglife @nihanglife @nihanglife #sikh #keepsupport   #amritsar   #waheguru   #wmk  #amritsar   #punjabi  #punjab #india  #chandigarh   #ludhiana  #sardar   #sardarni  #goldentemple   #harmandirsahib  #pendu   #follow #hazoorsahib  #rabb  #hoshiarpur  #kaur  #jatt #jatti  #sikh  #nihanglife #9gag #waheguru  #bathinda  #delhi   #gurugobindsinghji #gurugranthsahibji  #neverforget ‌ਨੋਟ🙏ਇਹ ਪੇਜ ਅਸੀਂ ਚੰਗੇ ਵਿਚਾਰ ਤੇ ਸਿੱਖੀ ਨੂੰ ਫਲਾਉਣ ਲਈ ਬਣਾਇਆ ਹੈ। ਜੇ ਤੁਹਾਨੂੰ ਸਾਡਾ page ਵਧੀਆ ਲਗੇ ਤਾਂ ਜਰੂਰ share ਕਰਕੇ support ...

nihanglife_promoters
‌☬ ੲਿਕ ਵਾਰ ਵਾਹਿਗਰੂ ਜੀ ਜਰੁਰ ਲਿਖੋ ਜੀ ਤੇ ਜਪੋ ਜੀ।।☬ ੴ
@nihanglife_promoters  ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ
‌🌹🌹🌹🌹🌹🌹🌹🌹🌹🌹🌹🌹🌹🌹🌹
‌#waheguru🇵 🇷 🇴 🇲 🇴 🇹 🇪 👇
‌🇸 🇮 🇰 🇭 🇮 🇸 🇲 👇FOLLOW👉👉
‌.
‌☬ ੲਿਕ ਵਾਰ ਵਾਹਿਗਰੂ ਜੀ ਜਰੁਰ ਲਿਖੋ ਜੀ ਤੇ ਜਪੋ ਜੀ।।☬ ੴ
@nihanglife_promoters
@nihanglife_promoters
#khalistan 
@nihanglife_promoters
@nihanglife_promoters
@nihanglife_promoters
#punjab1984 
#sikh
#keepsupport 
#amritsar 
#waheguru 
#wmk #amritsar 
#punjabi #punjab
#india #chandigarh 
#ludhiana #sardar 
#sardarni #goldentemple 
#harmandirsahib #pendu 
#ghaint #khalistan 
#hazoorsahib #rabb #hoshiarpur  #kaur #jatt
#jatti #sikh #nihanglife_promoters
#waheguru #bathinda #delhi  #gurugobindsinghji#gurugranthsahibji #neverforget1984
.
‌ਨੋਟ🙏ਇਹ ਪੇਜ ਅਸੀਂ ਚੰਗੇ ਵਿਚਾਰ ਤੇ ਸਿੱਖੀ ਨੂੰ ਫਲਾਉਣ ਲਈ ਬਣਾਇਆ ਹੈ। ਜੇ ਤੁਹਾਨੂੰ ਸਾਡਾ page ਵਧੀਆ ਲਗੇ ਤਾਂ ਜਰੂਰ share ਕਰਕੇ support.

nihanglife_promoters ‌☬ ੲਿਕ ਵਾਰ ਵਾਹਿਗਰੂ ਜੀ ਜਰੁਰ ਲਿਖੋ ਜੀ ਤੇ ਜਪੋ ਜੀ।।☬ ੴ @nihanglife_promoters  ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ‌🌹🌹🌹🌹🌹🌹🌹🌹🌹🌹🌹🌹🌹🌹🌹 ‌#waheguru 🇵 🇷 🇴 🇲 🇴 🇹 🇪 👇 ‌🇸 🇮 🇰 🇭 🇮 🇸 🇲 👇FOLLOW👉👉 ‌. ‌☬ ੲਿਕ ਵਾਰ ਵਾਹਿਗਰੂ ਜੀ ਜਰੁਰ ਲਿਖੋ ਜੀ ਤੇ ਜਪੋ ਜੀ।।☬ ੴ @nihanglife_promoters @nihanglife_promoters #khalistan   @nihanglife_promoters @nihanglife_promoters @nihanglife_promoters #punjab1984   #sikh #keepsupport   #amritsar   #waheguru   #wmk  #amritsar   #punjabi  #punjab #india  #chandigarh   #ludhiana  #sardar   #sardarni  #goldentemple   #harmandirsahib  #pendu   #ghaint  #khalistan   #hazoorsahib  #rabb  #hoshiarpur  #kaur  #jatt #jatti  #sikh  #nihanglife_promoters #waheguru  #bathinda  #delhi   #gurugobindsinghji #gurugranthsahibji  #neverforget1984 . ‌ਨੋਟ🙏ਇਹ ਪੇਜ ਅਸੀਂ ਚੰਗੇ ਵਿਚਾਰ ਤੇ ਸਿੱਖੀ ਨੂੰ ਫਲਾਉਣ ਲਈ ਬਣਾਇਆ ਹੈ। ਜੇ ਤੁਹਾਨੂੰ ਸਾਡਾ page ਵਧੀਆ ਲਗੇ ਤਾਂ ਜਰੂਰ share ਕਰਕੇ support ...

☬
ਅੱਜ ਦਾ ਹੁਕਮਨਾਮਾ 🙏
ਪ੍ਰਣਾਮ ਸ਼ਹਿਦਾ ਨੂੰ 🙏
ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ .
.
#dailyhukamnama #ajjdamukhwaak #hukamnamasahib #hukamnama #sridarbarsahib  #sohana #singh #kaur #sikh #Sikhism #sikhposts #gurbani  #harmandirsahib #mukhwak #waheguru #nitnem #simran #meditation
. 
#GURDWARASINGHSHAHEEEDANSOHANA ☬
#GSSS🚩 #JBHS🚩 #ਸੋਹਾਣਾ ☬
@GURUDWARASINGHSHAHEEEDANSOHANA ☬
ᴳᵁᴿᵂᴬᴿᴬˢᴵᴺᴳᴴˢᴴᴬᴴᴱᴱᴰᴬᴺˢᴼᴴᴬᴺᴬ 
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ 
#SOHANA#SOHANASAHIB
☬⬇️W M K⬇️☬.

☬ ਅੱਜ ਦਾ ਹੁਕਮਨਾਮਾ 🙏 ਪ੍ਰਣਾਮ ਸ਼ਹਿਦਾ ਨੂੰ 🙏 ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ . . #dailyhukamnama #ajjdamukhwaak #hukamnamasahib #hukamnama #sridarbarsahib #sohana #singh #kaur #sikh #Sikhism #sikhposts #gurbani #harmandirsahib #mukhwak #waheguru #nitnem #simran #meditation . #GURDWARASINGHSHAHEEEDANSOHANA#GSSS 🚩 #JBHS 🚩 #ਸੋਹਾਣਾ ☬ @GURUDWARASINGHSHAHEEEDANSOHANA ☬ ᴳᵁᴿᵂᴬᴿᴬˢᴵᴺᴳᴴˢᴴᴬᴴᴱᴱᴰᴬᴺˢᴼᴴᴬᴺᴬ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ #SOHANA #SOHANASAHIB ☬⬇️W M K⬇️☬ ...

Bimal Kaur witnessed her husband’s progression to Sikhi and was his strong and supportive partner as he readied himself for his great task. She was the mother of three young children when her husband achieved Shahidi for his great act of justice. Instead of letting her husband’s brutal death destroy her, Bibi ji emerged as a strong Panthik leader.

Bimal Kaur was part of a group of uncompromising Panthik activists elected from Punjab in the 1989 federal election. These were Khalistani activists who were trying to use peaceful means to achieve Panthik aims. However the government could not abide to have the voices of independence minded Sikhs be heard. They would literally turn off the microphones when she and the others would try to speak in parliament.

Bibi ji died under very suspicious circumstances in 1991, leaving her three young children orphaned.
The following, and the quote in the image, are taken from Vangar in 1993: “I'm very proud of being his wife, the government can say what they want, because at the time of Shaheed Bhagat Singh he was treated as a terrorist by his own government. They did not support him then, but today there are statues of him all across India, and government ministers queue up to adorn him with garlands of flowers.”.

Bimal Kaur witnessed her husband’s progression to Sikhi and was his strong and supportive partner as he readied himself for his great task. She was the mother of three young children when her husband achieved Shahidi for his great act of justice. Instead of letting her husband’s brutal death destroy her, Bibi ji emerged as a strong Panthik leader. Bimal Kaur was part of a group of uncompromising Panthik activists elected from Punjab in the 1989 federal election. These were Khalistani activists who were trying to use peaceful means to achieve Panthik aims. However the government could not abide to have the voices of independence minded Sikhs be heard. They would literally turn off the microphones when she and the others would try to speak in parliament. Bibi ji died under very suspicious circumstances in 1991, leaving her three young children orphaned. The following, and the quote in the image, are taken from Vangar in 1993: “I'm very proud of being his wife, the government can say what they want, because at the time of Shaheed Bhagat Singh he was treated as a terrorist by his own government. They did not support him then, but today there are statues of him all across India, and government ministers queue up to adorn him with garlands of flowers.” ...